ਯੇ ਮਾਜਰਾ ਕਿਆ ਹੈ, ‘ਆਪ’ ਕੋਲ ਹੁਣ ਸਿਰਫ਼ ਗੱਜਣਮਾਜਰਾ
ਗਰੀਬੀ ਹਟਾਉਣਾ ਮਹਿਜ਼ ਨਾਅਰਾ ਨਹੀਂ, ਸਗੋਂ ਪੱਕੀ ਵਚਨਬੱਧਤਾ: Narender Modi
ਤਿੰਨੇ ਸੈਨਾਵਾਂ ’ਚ ਤਾਲਮੇਲ ਮੁੱਖ ਤਰਜੀਹ: Ashutosh Dixit
India Malaysia Hockey: ਹਰਮਨਪ੍ਰੀਤ ਦੀ ਹੈਟ੍ਰਿਕ ਸਦਕਾ ਭਾਰਤ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ
Punjab News: ਮੁੱਖ ਮੰਤਰੀ ਤੇ ਡੀ ਜੀ ਪੀ ਦੇ ਅਸਤੀਫਿਆਂ ’ਤੇ ਪੇਚ ਫਸਿਆ; ਪਰਵਿੰਦਰ ਝੋਟੇ ਦਾ ਵੀਹਵੇਂ ਦਿਨ ਵੀ ਨਾ ਹੋਇਆ ਸਸਕਾਰ
Trump Carney Talks: ਵਪਾਰਕ ਮੁੱਦਿਆਂ ’ਤੇ ਟਰੰਪ ਨਾਲ ਚੰਗੀ ਗੱਲਬਾਤ ਹੋਈ: ਕਾਰਨੀ
1984 ਸਿੱਖ ਨਸਲਕੁਸ਼ੀ ਦੀ ਯਾਦ 'ਚ ਬਰੈਂਪਟਨ ਸਿਟੀ ਦਫ਼ਤਰ ਦੇ ਝੰਡੇ 7 ਦਿਨਾਂ ਲਈ ਅੱਧੇ ਝੁਕਾਏ
Donald Trump ਨੂੰ ਝਟਕਾ, ‘ਵਾਲ ਸਟਰੀਟ ਜਰਨਲ’ ਖ਼ਿਲਾਫ਼ ਮੁਕੱਦਮਾ ਖਾਰਜ
US Court Order: ਅਮਰੀਕੀ ਜੱਜ ਵੱਲੋਂ ਡੋਨਲਡ ਟਰੰਪ ਨੂੰ 11 ਦਸੰਬਰ ਤੱਕ BBC Defamation Lawsuit ਵਿੱਚ ਪੇਸ਼ ਹੋਣ ਦਾ ਹੁਕਮ
Pakistan: ਬਲੋਚਿਸਤਾਨ 'ਚ ਅਗਵਾ ਹੋਈ ਨਾਬਾਲਗ ਹਿੰਦੂ ਲੜਕੀ ਛੁਡਵਾਈ; ਜਬਰੀ ਕਰਵਾਇਆ ਗਿਆ ਸੀ ਵਿਆਹ
ਆਰ.ਐਸ.ਐਸ. ਨਾਲ ਜੁੜੀ ਸੰਸਥਾ ਨੇ ਏਲਨ ਮਸਕ ਦੀ 'ਸਟਾਰਲਿੰਕ' ਦੇ ਭਾਰਤ ਵਿੱਚ ਦਾਖ਼ਲੇ 'ਤੇ ਪਾਬੰਦੀ ਦੀ ਮੰਗ ਕੀਤੀ; ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਦੱਸਿਆ
ਟਰੰਪ ਖ਼ਿਲਾਫ਼ ਗੁਪਤ ਫਾਈਲ ਕੇਸ ਰੱਦ ਕਰਨੋਂ ਅਦਾਲਤ ਨੇ ਕੀਤੀ ਨਾਂਹ, ਵ੍ਹਾਈਟ ਹਾਊਸ ਛੱਡਦੇ ਸਮੇਂ ਫਾਈਲਾਂ ਨੂੰ ਘਰ ਲਿਜਾਣ ਦਾ ਹੈ ਦੋਸ਼
CM Arvind Kejriwal ਨੂੰ ਵੱਡਾ ਝਟਕਾ, ਕੱਲ੍ਹ ਨੂੰ ਅਦਾਲਤ 'ਚ ਪੇਸ਼ ਹੋਣਾ ਹੀ ਪਵੇਗਾ, ਅਦਾਲਤ ਨੇ ਸੰਮਨ 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ
PM Modi Road Show: ਕੋਇੰਬਟੂਰ 'ਚ PM ਮੋਦੀ ਕਰ ਸਕਣਗੇ ਰੋਡ ਸ਼ੋਅ, ਮਦਰਾਸ ਹਾਈਕੋਰਟ ਨੇ ਪੁਲਿਸ ਨੂੰ ਦਿੱਤਾ ਇਹ ਨਿਰਦੇਸ਼
ਹੋਰਨਾਂ ਗੁਰਦੁਆਰਿਆਂ ਤੋਂ ਗੁਰਬਾਣੀ ਪ੍ਰਸਾਰਣ ’ਤੇ ਹੋ ਰਹੇ ਵਪਾਰੀਕਰਨ ਨੂੰ ਰੋਕਣ ਲਈ ਪੀਟੀਸੀ ਦੇ ਐੱਮਡੀ ਨੇ ਜਥੇਦਾਰ ਨੂੰ ਲਿਖਿਆ ਪੱਤਰ
Rahul Gandhi : ਸਿੱਖਾਂ ਬਾਰੇ ਦਿੱਤੇ ਬਿਆਨ 'ਤੇ ਰਾਹੁਲ ਗਾਂਧੀ ਕਾਇਮ, ਕਿਹਾ- ਭਾਜਪਾ ਦੇ ਝੂਠ ਦੇ ਸਾਹਮਣੇ ਚੁੱਪ ਨਹੀਂ ਰਹਾਂਗਾ
Excise Policy Case : ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ ਸੁਣਵਾਈ ਅੱਜ, ਦਿੱਲੀ ਦੇ ਮੁੱਖ ਮੰਤਰੀ ਨੇ ਈਡੀ ਦੇ ਸੰਮਨ ਨੂੰ ਦਿੱਤੀ ਚੁਣੌਤੀ
'ਕਾਂਗਰਸ ਕੋਲ ਇੱਛਾ ਸ਼ਕਤੀ ਨਹੀਂ ਸੀ, ਅਸੀਂ ਬਦਲੀ ਦੇਸ਼ ਦੀ ਤਸਵੀਰ', ਪੀਐੱਮ ਮੋਦੀ ਨੇ ਦਵਾਰਕਾ 'ਚ ਵਿਰੋਧੀ ਧਿਰ 'ਤੇ ਸਾਧਿਆ ਨਿਸ਼ਾਨਾ
ਮੈਂ ਗ਼ਲਤੀ ਕੀਤੀ ਹੈ, ਮੈਨੂੰ ਮਾਫ਼ ਕਰ ਦਿਓ ! SC 'ਚ ਅਰਵਿੰਦ ਕੇਜਰੀਵਾਲ ਨੂੰ ਕਿਉਂ ਕਿਹਾ ਅਜਿਹਾ
CANADA NEWS : ਜ਼ਿਆਦਾਤਰ ਕੈਨੇਡੀਅਨਾਂ ਦਾ ਮੰਨਣਾ ਟਰੂਡੋ ਨੂੰ 2024 'ਚ ਅਸਤੀਫਾ ਦੇਣਾ ਚਾਹੀਦੈ: Poll Survey
‘ਦਿ ਕਸ਼ਮੀਰ ਫਾਈਲਜ਼’ ’ਤੇ ਬੋਲੇ ਅਕਸ਼ੇ ਕੁਮਾਰ, ਕਿਹਾ- ‘ਮੇਰੀ ਫ਼ਿਲਮ ਨੂੰ ਡੁਬੋ ਦਿੱਤਾ...’
ਮਾਂ ਬਣਨ ਤੋਂ ਬਾਅਦ ਪਹਿਲੀ ਵਾਰ ਇਵੈਂਟ 'ਚ ਪਹੁੰਚੀ ਪ੍ਰਿਯੰਕਾ, ਅਦਾਕਾਰਾ ਦੀ ਦੇਸੀ ਲੁੱਕ ਨੇ ਲੁੱਟੀ ਮਹਿਫਿਲ
ਮੌਤ ਦੀ ਝੂਠੀ ਅਫਵਾਹ 'ਤੇ ਛਲਕਿਆਂ ਫਰਦੀਨ ਖਾਨ ਦਾ ਦਰਦ, ਮਾਂ ਨੂੰ ਲੈ ਕੇ ਆਖੀ ਇਹ ਗੱਲ
'ਦਿ ਕਸ਼ਮੀਰ ਫਾਈਲਸ' ਨੂੰ ਲੈ ਕੇ CM ਕੇਜਰੀਵਾਲ ਤੋਂ ਨਰਾਜ਼ ਅਨੁਪਮ ਖੇਰ, ਆਖੀ ਇਹ ਗੱਲ
ਆਸਕਰਸ 2022 : ਵਿਲ ਸਮਿਥ ਨੇ ਹੋਸਟ ਨੂੰ ਮਾਰਿਆ ਥੱਪੜ, ਇਸ ਕਾਰਨ ਬੁਰੀ ਤਰ੍ਹਾਂ ਭੜਕੇ
ਚੰਡੀਗੜ੍ਹ 'ਚ NIA ਦੀ ਰੇਡ : ਵਕੀਲ ਸ਼ੈਲੀ ਸ਼ਰਮਾ ਤੇ ਗੈਂਗਸਟਰ ਲੱਕੀ ਪਟਿਆਲ ਦੇ ਘਰ ਦੀ ਲਈ ਤਲਾਸ਼ੀ, ਵਕੀਲਾਂ ਨੇ ਕੀਤਾ ਵਰਕ ਸਸਪੈਂਡ
ਕੈਨੇਡਾ ਦੇ ਬਰੈਂਪਟਨ 'ਚ ਕੰਧ ’ਤੇ ਬਣੇਗਾ ਮੂਸੇਵਾਲਾ ਦਾ ਚਿੱਤਰ, ਸਿਟੀ ਕੌਂਸਲ ਨੇ ਮਤਾ ਕੀਤਾ ਪ੍ਰਵਾਨ
ਕੈਨੇਡਾ ਦਾ ਨਵਾਂ ਐਲਾਨ : ਸਪਾਂਸਰਸ਼ਿਪ ਲਈ 15,000 ਤਕ ਸੰਪੂਰਨ ਅਰਜ਼ੀਆਂ ਨੂੰ ਕੀਤਾ ਜਾਵੇਗਾ ਸਵੀਕਾਰ
Vande Bharat Express : ਹਾਦਸੇ ਤੋਂ ਬਾਅਦ ਵੰਦੇ ਭਾਰਤ ਐਕਸਪ੍ਰੈਸ ਮੁੜ ਪਟੜੀ 'ਤੇ ਆਈ, ਅੱਗੇ ਵਰਤੀਆਂ ਜਾਣਗੀਆਂ ਇਹ ਸਾਵਧਾਨੀਆਂ
Queen Elizabeth II state funeral: ਮਹਾਰਾਣੀ ਐਲਿਜ਼ਾਬੈਥ II ਦਾ ਸਸਕਾਰ, 10 ਦਿਨਾਂ 'ਚ ਪੂਰੀਆਂ ਹੋਣਗੀਆਂ ਸ਼ਾਹੀ ਰਸਮਾਂ
T20 World Cup: ਟੀਮ ਇੰਡੀਆ ਨੂੰ PM ਮੋਦੀ ਨੇ ਕੀਤਾ ਫੋਨ, ਰੋਹਿਤ ਸ਼ਰਮਾ ਦੀ ਕਪਤਾਨੀ ਦੇ ਨਾਲ ਵਿਰਾਟ ਤੇ ਸੂਰਿਆ ਦੀ ਤਾਰੀਫ 'ਚ ਆਖੀ ਇਹ ਗੱਲ
ਵਿਕਰਮਜੀਤ ਸਿੰਘ ਸਾਹਨੀ ਨੇ ਰਾਸ਼ਟਰਮੰਡਲ ਖ਼ੇਡਾਂ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਰਜਿੰਦਰ ਕੌਰ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਕੀਤਾ ਐਲਾਨ
ਰੋਨਾਲਡੋ ਦੀ ਕਲੱਬ ਫੁੱਟਬਾਲ 'ਚ 50ਵੀਂ ਹੈਟ੍ਰਿਕ, ਯੁਵਰਾਜ ਨੇ ਕੀਤੀ ਸ਼ਲਾਘਾ
ਰਾਸ਼ਟਰੀ ਹਾਕੀ ਚੈਂਪੀਅਨਸ਼ਿਪ : ਤਾਮਿਲਨਾਡੂ ਤੇ ਹਰਿਆਣਾ 'ਚ ਹੋਵੇਗਾ ਖ਼ਿਤਾਬੀ ਮੁਕਾਬਲਾ
ਚਾਮਿੰਡਾ ਵਾਸ ਨੇ ਸ਼੍ਰੀਲੰਕਾਈ ਟੀਮ 'ਚ ਕੀਤੀ ਵਾਪਸੀ, ਇਸ ਭੂਮਿਕਾ ਵਿਚ ਆਉਣਗੇ ਨਜ਼ਰ
Covid-19 Update : ਭਾਰਤ 'ਚ ਪਿਛਲੇ 24 ਘੰਟਿਆਂ 'ਚ 656 ਨਵੇਂ ਕੇਸ ਆਏ ਸਾਹਮਣੇ, ਇੱਕ ਦੀ ਮੌਤ
ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਕੇਂਦਰ ਨੇ ਇਨ੍ਹਾਂ ਰਾਜਾਂ ਨੂੰ ਦਿੱਤੀ ਚਿਤਾਵਨੀ, ਸਖ਼ਤ ਚੌਕਸੀ ਰੱਖਣ ਦੇ ਨਿਰਦੇਸ਼
ਅਮਰੀਕੀ ਊਰਜਾ ਵਿਭਾਗ ਦਾ ਦਾਅਵਾ, ਚੀਨ ਦੀ ਪ੍ਰਯੋਗਸ਼ਾਲਾ ’ਚ ਰਿਸਾਅ ਕਾਰਨ ਫੈਲੀ ਕੋਵਿਡ-19 ਮਹਾਮਾਰੀ
ਚੀਨ ’ਚ ਕਹਿਰ ਤੇ ਭਾਰਤ ’ਚ ਕੋਰੋਨਾ ਤੋਂ ਰਾਹਤ! 24 ਘੰਟਿਆਂ ’ਚ ਸਿਰਫ਼ 157 ਨਵੇਂ ਮਾਮਲੇ; ਐਕਟਿਵ ਕੇਸ ਵੀ ਹੋਏ ਘੱਟ
ਕੋਰੋਨਾ ਵਾਇਰਸ ਤੋਂ ਬਾਅਦ ਸਾਹਮਣੇ ਆਇਆ ਦਿਮਾਗ਼ ਨੂੰ ਖਾਣ ਵਾਲਾ 'ਵਾਇਰਸ', ਇਸ ਦੇਸ਼ 'ਚ ਹੋਈ ਪਹਿਲੀ ਮੌਤ; ਜਾਣੋ ਕਿੰਨਾ ਹੈ ਖ਼ਤਰਨਾਕ
20ਵੇਂ ਦਿਨ ਵੀ ਮਾਨਸਾ ਦੇ ਤਿੰਨਕੋਨੀ ਚੌਂਕ ਵਿੱਚ ਧਰਨਾ ਚੱਲਦਾ ਰਿਹਾ ਅਤੇ 5 ਨਵੰਬਰ ਨੂੰ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦਾ ਘਿਰਾਓ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਧਰਨੇ ਨੂੰ ਸੰਬੋਧਨ ਕਰਦਿਆਂ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਬੇਸ਼ੱਕ ਇਸ ਸੰਘਰਸ਼ ਅਤੇ ਅੰਦੋਲਨ ਵਿੱਚ ਮਹੀਨੇਬੱਧੀ ਸਮਾਂ ਲੱਗ ਜਾਵੇ, ਪਰ ਮੰਗਾਂ ਦੀ ਪੂਰਤੀ ਤੋਂ ਬਿਨਾਂ ਉਹ ਆਪਣੇ ਪੁੱਤਰ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਿੰਡ ਭੰਮੇ ਕਲਾਂ ਅਤੇ ਸੂਬੇ ਭਰ ਵਿੱਚ ਪੋਸਟਰ ਪਾੜਨ ਨੂੰ ਲੈ ਕੇ ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕਰਕੇ ਮਾਮਲੇ ਦਰਜ ਕਰਨ ਵਾਲੇ ਨੌਜਵਾਨਾਂ ਨੂੰ ਪੁਲੀਸ ਰਿਹਾਅ ਕਰਕੇ ਸਾਰੇ ਮਾਮਲੇ ਰੱਦ ਕਰੇ। ਇਸ ਤੋਂ ਬਾਅਦ ਹੀ ਉਹ ਸਰਕਾਰ ਨਾਲ ਕੋਈ ਗੱਲਬਾਤ ਕਰਨਗੇ, ਨਹੀਂ ਤਾਂ ਸਰਕਾਰ ਨਾਲ ਉਨ੍ਹਾਂ ਦਾ ਕੋਈ ਰਾਬਤਾ ਨਹੀਂ ਹੋਵੇਗਾ।ਉਧਰ ਦਲਜੀਤ ਦੇ ਪਰਿਵਾਰ ਨੇ ਹਾਈ ਕੋਰਟ ਵਿੱਚ ਵੀ ਗੁਹਾਰ ਲਗਾਈ ਹੈ। ਦਲਜੀਤ ਦੀ ਭੈਣ ਅਮਰਜੀਤ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਇਸ ਦੀ ਸੀ ਬੀ ਆਈ ਜਾਂਚ, ਪੀ ਜੀ ਆਈ ਚੰਡੀਗੜ੍ਹ ਦੇ ਡਾਕਟਰਾਂ ਤੋਂ ਪੋਸਟਮਾਰਟਮ ਕਰਵਾਉਣ ਅਤੇ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ ਹੈ, ਜਿਸ ਦੀ ਸੁਣਵਾਈ ਭਲਕੇ 2 ਨਵੰਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਦਲਜੀਤ ਦੀ ਲਾਸ਼ ਖੋਹ ਕੇ ਉਨ੍ਹਾਂ ਨੂੰ ਅੰਤਿਮ ਸਸਕਾਰ ਤੋਂ ਰੋਕਿਆ ਹੈ।