GALLERY

  
   ਇਨ੍ਹਾਂ ਗਹਿਣਿਆਂ ਨਾਲ ਤੁਸੀਂ ਵੀ ਪਾਰਟੀ ਦੀ ਬਣ ਸਕਦੇ ਹੋ ਸ਼ਾਨਗਹਿਣੇ ਲਾੜੀ ਦੇ ਲੁੱਕ ਨੂੰ ਖੂਬਸੂਰਤ ਬਣਾਉਣ 'ਚ ਖਾਸ ਭੂਮਿਕਾ ਨਿਭਾਉਂਦੇ ਹਨ। ਇਸ ਦੇ ਬਿਨ੍ਹਾਂ ਇੰਡੀਅਨ ਬ੍ਰਾਈਡਲ ਦਾ ਸ਼ਿੰਗਾਰ ਅਧੂਰਾ ਮੰਨਿਆ ਜਾਂਦਾ ਹੈ। ਹਰ ਲੜਕੀ ਇਹੀ ਚਾਹੁੰਦੀ ਹੈ ਕਿ ਹਰ ਇਕ ਦੀਆਂ ਨਜ਼ਰਾਂ ਉਸ 'ਤੇ ਰਹਿਣ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਖੂਬਸੂਰਤ ਝੁਮਕੇ ਦਿਖਾਉਣ ਜਾ ਰਹੇ ਹਾਂ ਜੋ ਤੁਹਾਡੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਣਗੇ...