View Details << Back    

ISRO ਨੇ ਮੁੜ ਰਚਿਆ ਇਤਿਹਾਸ, ਸ਼੍ਰੀਹਰੀਕੋਟਾ ਤੋਂ INSAT-3D ਸੈਟੇਲਾਈਟ ਲਾਂਚ; ਮਿਲ ਸਕੇਗੀ ਮੌਸਮ ਦੀ ਸਹੀ ਜਾਣਕਾਰੀ

  
  
Share
  ਨਵੀਂ ਦਿੱਲੀ: ISRO INSAT-3DS Mission : ਇਸਰੋ ਨੇ ਸ਼ਨੀਵਾਰ ਨੂੰ ਮੌਸਮ ਵਿਗਿਆਨ ਉਪਗ੍ਰਹਿ INSAT-3DS ਲਾਂਚ ਕੀਤਾ। ਇਸ ਉਪਗ੍ਰਹਿ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ INSAT-3DS ਤੀਜੀ ਪੀੜ੍ਹੀ ਦੇ ਮੌਸਮ ਉਪਗ੍ਰਹਿ ਦਾ ਮਿਸ਼ਨ ਹੈ ਜਿਸ ਨੂੰ ਭੂ-ਸਥਿਰ ਔਰਬਿਟ ਵਿੱਚ ਰੱਖਿਆ ਜਾਵੇਗਾ। ਇਹ ਇਸਰੋ ਨੂੰ ਮੌਸਮ ਸੰਬੰਧੀ ਜਾਣਕਾਰੀ ਭੇਜੇਗਾ। ਇਸ ਸੈਟੇਲਾਈਟ ਨੂੰ ਮੌਸਮ ਦੀ ਭਵਿੱਖਬਾਣੀ ਅਤੇ ਆਫ਼ਤ ਦੀ ਚੇਤਾਵਨੀ ਲਈ ਤਿਆਰ ਕੀਤਾ ਗਿਆ ਹੈ।
  LATEST UPDATES