View Details << Back

ਸ਼ੇਅਰ ਬਾਜ਼ਾਰ : ਸੈਂਸੈਕਸ 'ਚ 207 ਅੰਕਾਂ ਦੀ ਗਿਰਾਵਟ ਤੇ ਨਿਫਟੀ 17800 ਦੇ ਪੱਧਰ 'ਤੇ ਖੁੱਲ੍ਹਿਆ

  ਹਫਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਲਗਾਤਾਰ ਤੀਜੇ ਦਿਨ ਗਿਰਾਵਟ ਨਾਲ ਖੁੱਲ੍ਹਿਆ। ਬੈਂਚਮਾਰਕ ਇਕੁਇਟੀ ਸੂਚਕਾਂਕ, ਸੈਂਸੈਕਸ ਅਤੇ ਨਿਫਟੀ ਗਿਰਾਵਟ ਨਾਲ ਖੁੱਲ੍ਹੇ ਹਨ। ਸੈਂਸੈਕਸ 207 ਅੰਕਾਂ ਦੀ ਗਿਰਾਵਟ ਨਾਲ 59,402 'ਤੇ ਖੁੱਲ੍ਹਿਆ ਜਦਕਿ ਨਿਫਟੀ 35 ਅੰਕਾਂ ਦੇ ਵਾਧੇ ਨਾਲ 17,842 'ਤੇ ਖੁੱਲ੍ਹਿਆ। ਅੱਜ ਸਭ ਤੋਂ ਜ਼ਿਆਦਾ ਫਾਇਦਾ ਮੀਡੀਆ ਅਤੇ ਫਾਰਮਾ ਦੇ ਸ਼ੇਅਰਾਂ 'ਚ ਹੋਇਆ।
ਟਾਪ ਗੇਨਰਜ਼
ਡਾ. ਰੈੱਡੀ, ਏਸ਼ੀਅਨ ਪੇਂਟਸ, ਟਾਟਾ ਸਟੀਲ, ਸਨ ਫਾਰਮਾ, ਆਈਟੀਸੀ
ਟਾਪ ਲੂਜ਼ਰਜ਼
ਪਾਵਰ ਗ੍ਰਿਡ, ਐੱਮ.ਐਂਡ.ਐੱਮ., ਨੈਸਲੇ ਇੰਡੀਆ, ਐਕਸਿਸ ਬੈਂਕ, ਬਜਾਜ ਫਿਨਸਰਵ
  ਖਾਸ ਖਬਰਾਂ