View Details << Back    

ਕੈਨੇਡਾ ਦੇ ਵੱਡੇ ਸ਼ਹਿਰ ਟੋਰਾਂਟੋ ਦੇ ਮੇਅਰ ਵੱਲੋਂ ਅਚਾਨਕ ਦਿੱਤਾ ਗਿਆ ਅਸਤੀਫ਼ਾ

  
  
Share
  ਟੋਰਾਂਟੋ - ਕੈਨੇਡਾ ਦੇ ਵੱਡੇ ਸ਼ਹਿਰ ਟੋਰਾਂਟੋ ਦੇ ਮੇਅਰ ਜੌਨ ਟੋਰੀ ਨੇ ਮੇਅਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇੱਕ ਕਰਮਚਾਰੀ ਨਾਲ ਸਬੰਧਾਂ ਵਿੱਚ ਹੋਣ ਦੀ ਗੱਲ ਅੱਜ ਸ਼ਾਮ ਸਵੀਕਾਰ ਕੀਤੀ।
  LATEST UPDATES