View Details << Back    

'ਇਕਾਨਮੀ ਨੂੰ ਗਤੀ ਤੇ ਨੌਕਰੀਆਂ ਦਿੰਦੇ ਹਨ ਪ੍ਰਵਾਸੀ'; ਭਾਰਤ ਨੂੰ ਨਰਕ ਦੱਸਣ 'ਤੇ ਘਰ ’ਚ ਹੀ ਘਿਰੇ ਟਰੰਪ

  
  
Share
  ਸੀਕ੍ਰੇਟ ਲੈਟਰ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਹੁਣ ਕਈ ਮਾਹਿਰਾਂ ਵੱਲੋਂ ਇਸ ਸਬੂਤ ਵਜੋਂ ਦੇਖਿਆ ਜਾ ਰਿਹਾ ਹੈ ਕਿ ਈਰਾਨੀ ਸੱਤਾ ਦੇ ਅੰਦਰ ਇਸ ਗੱਲ 'ਤੇ ਮੱਤਭੇਦ ਡੂੰਘਾ ਹੁੰਦਾ ਜਾ ਰਿਹਾ ਹੈ ਕਿ ਤਹਿਰਾਨ ਨੂੰ ਵਾਸ਼ਿੰਗਟਨ ਨਾਲ ਸਮਝੌਤਾ ਕਰਨਾ ਚਾਹੀਦਾ ਹੈ ਜਾਂ ਟਕਰਾਅ ਜਾਰੀ ਰੱਖਣਾ ਚਾਹੀਦਾ ਹੈ। ਆਰਥਿਕ ਪਤਨ ਦੀ ਚਿਤਾਵਨੀ ਦੇਣ ਵਾਲਾ ਗੁਪਤ ਪੱਤਰ ਇਸ ਮਾਮਲੇ ਤੋਂ ਜਾਣੂ ਲੋਕਾਂ ਅਨੁਸਾਰ, ਪੱਤਰ ਵਿਚ ਇਹ ਤਰਕ ਦਿੱਤਾ ਗਿਆ ਸੀ ਕਿ ਈਰਾਨ ਦੀਆਂ ਆਰਥਿਕ ਸਥਿਤੀਆਂ ਬੇਹੱਦ ਗੰਭੀਰ ਤੇ ਅਸਹਿ ਹੋ ਗਈਆਂ ਹਨ। ਕਥਿਤ ਤੌਰ 'ਤੇ ਇਸ ਵਿੱਚ ਲੀਡਰਸ਼ਿਪ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਮੌਜੂਦਾ ਰਸਤੇ 'ਤੇ ਮੁੜ ਵਿਚਾਰ ਕਰੇ ਤੇ ਪ੍ਰਮਾਣੂ ਮੁੱਦੇ 'ਤੇ ਅਮਰੀਕਾ ਨਾਲ ਸਾਰਥਕ ਗੱਲਬਾਤ ਦੀ ਦਿਸ਼ਾ ਵਿਚ ਅੱਗੇ ਵਧੇ। ਕਿਹਾ ਗਿਆ ਹੈ ਕਿ ਇਸ 'ਤੇ ਦਸਤਖਤ ਕਰਨ ਵਾਲਿਆਂ 'ਚ ਸੰਸਦ ਦੇ ਸਪੀਕਰ ਮੁਹੰਮਦ ਬਾਘਰ ਗਾਲੀਬਾਫ, ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ, ਵਿਦੇਸ਼ ਮੰਤਰੀ ਅੱਬਾਸ ਅਰਾਘਚੀ, ਮੁਸਤਫਾ ਪੌਰਮੋਹੰਮਦੀ ਅਤੇ ਹੋਰ ਵੱਡੇ ਨੇਤਾ ਸ਼ਾਮਲ ਸਨ। ਖਬਰਾਂ ਮੁਤਾਬਕ ਕੁਝ ਅਧਿਕਾਰੀਆਂ ਨੇ ਇਸ 'ਤੇ ਦਸਤਖਤ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਤਹਿਰਾਨ ਦੇ ਸਿਆਸੀ ਗਲਿਆਰਿਆਂ ਵਿੱਚ ਹੁਣ ਜਿਸ ਇੱਕ ਨਾਮ ਦੀ ਚਰਚਾ ਹੋ ਰਹੀ ਹੈ, ਉਹ ਹੈ ਸਾਬਕਾ ਮੁੱਖ ਪ੍ਰਮਾਣੂ ਵਾਰਤਾਕਾਰ ਅਲੀ ਬਾਘੇਰੀ ਕਾਨੀ। ਇਹ ਪੱਤਰ ਨਿੱਜੀ ਤੌਰ 'ਤੇ ਮੁਜਤਬਾ ਖਾਮੇਨੇਈ ਨੂੰ ਸੰਬੋਧਿਤ ਸੀ ਅਤੇ ਇਸ ਨੂੰ ਜਨਤਕ ਕਰਨ ਜਾਂ ਸੰਸਦ ਵਿੱਚ ਪੇਸ਼ ਕਰਨ ਲਈ ਨਹੀਂ ਲਿਖਿਆ ਗਿਆ ਸੀ।
  LATEST UPDATES