View Details << Back    

'ਸਰਕਾਰ ਬਣੀ ਤਾਂ ਅੰਮ੍ਰਿਤਪਾਲ ਤੋਂ NSA ਹਟਾਵਾਂਗੇ, ਜੇਲ੍ਹੋਂ ਬਾਹਰ ਲਿਆਵਾਂਗੇ'- ਕਾਂਗਰਸ ਉਮੀਦਵਾਰ

  
  
Share
  Lok Sabha Elections 2024: ਲੋਕ ਸਭ ਚੋਣਾਂ ਨੂੰ ਲੈਕੇ ਦੇਸ਼ ਭਰ ਵਿਚ ਮਾਹੌਲ ਭਖਿਆ ਹੋਇਆ ਹੈ। 7 ਪੜਾਵਾਂ ਚ ਹੋ ਰਹੀਆਂ ਚੋਣਾਂ ਦੇ 6 ਪੜਾਅ ਪੂਰੇ ਹੋ ਚੁੱਕੇ ਹਨ ਅਤੇ ਆਖਰੀ ਪੜਾਅ 1 ਜੂਨ ਨੂੰ ਹੈ। ਪੰਜਾਬ, ਚੰਡੀਗੜ੍ਹ, ਹਿਮਾਚਲ ਸਣੇ ਦੇਸ਼ ਦੇ ਕਈ ਹਲਕਿਆਂ ਵਿਚ ਆਖਰੀ ਗੇੜ ਚ ਚੋਣਾਂ ਹੋਣਗੀਆਂ। ਪੰਜਾਬ ਵਿਚ ਖਡੂਰ ਸਾਹਿਬ ਲੋਕ ਸਭਾ ਸੀਟ ‘ਤੇ ਮੁਕਾਬਲਾ ਦਿਲਚਸਪ ਬਣ ਗਿਆ ਹੈ। ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਉਸ ਦੇ ਪਿਤਾ ਤਰਸੇਮ ਸਿੰਘ ਦੀ ਅਗਵਾਈ ਹੇਠ ਚੋਣ ਮੁਹਿੰਮ ਚਲਾਈ ਜਾ ਰਹੀ ਹੈ। ‘ਵਾਰਿਸ ਪੰਜਾਬ ਦੇ’ ਮੁਖੀ ਅਤੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਰੋਡ ਸ਼ੋਅ ਵਿੱਚ ਕਾਫ਼ੀ ਗਿਣਤੀ ਲੋਕ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਅੰਮ੍ਰਿਤਪਾਲ ਸਿੰਘ ਨੂੰ ਜਿਤਾਉਣ ਦਾ ਅਹਿਦ ਵੀ ਲਿਆ।
  LATEST UPDATES