View Details << Back    

ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਮੂੰਗ ਦੀ ਸਰਕਾਰੀ ਖ਼ਰੀਦ ਦੀ ਵਧਾਈ ਤਾਰੀਖ਼

  
  
Share
  ਚੰਡੀਗੜ੍ਹ -ਮਾਨ ਸਰਕਾਰ ਵਲੋਂ ਵੱਡਾ ਫ਼ੈਸਲਾ ਲੈਂਦੇ ਹੋਏ ਮੂੰਗ ਦੀ ਸਰਕਾਰੀ ਖ਼ਰੀਦ ਦੀ ਤਾਰੀਖ਼ ਵਧਾ ਦਿੱਤੀ ਗਈ ਹੈ। ਹੁਣ 10 ਅਗਸਤ ਤੱਕ ਮੂੰਗ ਦੀ ਸਰਕਾਰੀ ਖ਼ਰੀਦ ਹੋਵੇਗੀ। ਦਸ ਦੇਈਏ ਕਿ ਪਹਿਲਾਂ 31 ਜੁਲਾਈ ਤੱਕ ਸਰਕਾਰੀ ਖ਼ਰੀਦ ਹੋਣੀ ਸੀ।
  LATEST UPDATES